ਨਤੀਜਿਆਂ ਤੋਂ ਬਾਅਦ AAP ਦਾ ਵੱਡਾ ਬਿਆਨ ਕਾਂਗਰਸ ਨੇ 10 ਦਿਨ ਪਹਿਲਾਂ ਹੀ ਮੰਨ ਲਈ ਸੀ ਹਾਰ | OneIndia Punjabi

2023-05-13 0

ਆਪ ਦੇ ਮੁੱਖ ਬੁਲਾਰੇ ਦਾ ਜ਼ਿਮਨੀ ਚੋਣ ਨੂੰ ਲੈਕੇ ਵੱਡਾ ਬਿਆਨ ਆਇਆ ਹੈ | ਮਾਲਵਿੰਦਰ ਕੰਗ ਨੇ ਕਿਹਾ ਕਿ ਆਮ ਆਦਮੀ ਦੇ ਭਲਾਈ ਲਈ ਕੰਮ ਕਰਨ ਵਾਲੀ ਸਰਕਾਰ 'ਤੇ ਜਲੰਧਰ ਦੇ ਲੋਕ ਮੋਹਰ ਲਗਾਉਣ ਜਾ ਰਹੇ ਹਨ | ਇਸਦੇ ਨਾਲ ਹੀ ਮਾਲਵਿੰਦਰ ਕੰਗ ਨੇ ਵਿਰੋਧੀਆਂ 'ਤੇ ਤੰਜ਼ ਕਸੱਦਿਆ ਕਿਹਾ ਕਿ ਕਾਂਗਰਸ ਤਾਂ 10 ਦਿਨ ਪਹਿਲਾਂ ਹੀ ਆਪਣੀ ਹਾਰ ਮੰਨ ਚੁੱਕੀ ਸੀ |
.
AAP's big statement after the results, Congress had accepted defeat 10 days ago.
.
.
.
#Punjabnews #aap #jalandharbypollresults

~PR.182~